OPTIONS
Display
संस्कृत (देवनागरी लीपी)
સંસ્કૃત (ગુજરાતી લીપી)
Sanskṛuta (Transliteration)
ગુજરાતી (મૂળ સૂત્ર)
Gujarātī (Transliteration)
English (Translation)
हिन्दी (अनुवाद)
मराठी (भाषांतर)
ਪੰਜਾਬੀ (ਭਾਵਾਨੁਵਾਦ)
Audio
Language:
Sanskrit Vedic
Sanskrit Simple
Gujarati
Hindi
Show audio player
Autoplay on start
Auto advance audio
Auto scroll to audio
Auto advance page
॥ શ્રી સ્વામિનારાયણો વિજયતે ॥
॥ સત્સંગદીક્ષા ॥
Category: Understanding
Showing 16-20 of 54
नूनं नङ्क्ष्यन्ति
નૂનં નઙ્ક્ષ્યન્તિ
Nūnam nankṣhyanti
મારાં વિઘ્નો,
Mārā vighno,
My hindrances,
मेरे विघ्न, पाप, दोष तथा दुर्गुण अवश्य नष्ट होंगे। मैं शांति, सुख और परम आनंद को अवश्य प्राप्त करूँगा। (४६)
माझी विघ्ने, पाप, दोष तसेच दुर्गुण अवश्य नाश पावतील. मी अवश्य शांती, परम आनंद आणि सुख प्राप्त करीन. (46)
ਮੇਰੀਆਂ ਅੜਚਨਾਂ (ਰੁਕਾਵਟਾਂ), ਪਾਪ, ਦੋਸ਼ ਅਤੇ ਔਗੁਣ ਜ਼ਰੂਰ ਨਸ਼ਟ ਹੋਣਗੇ। ਮੈਂ ਸ਼ਾਂਤੀ, ਸੁਖ ਅਤੇ ਪਰਮ ਆਨੰਦ ਨੂੰ ਜ਼ਰੂਰ ਪ੍ਰਾਪਤ ਕਰਾਂਗਾ। (46)
यतो मां
યતો માં
Yato mām
કારણ કે મને
Kāraṇ ke mane
This is because I have
क्योंकि मुझे साक्षात् श्रीअक्षरपुरुषोत्तम महाराज मिले हैं। उनके बल से मैं निश्चय ही दुःखों को पार कर जाऊँगा। (४७)
कारण मला साक्षात अक्षरपुरुषोत्तम महाराज भेटले आहेत. त्यांच्या बळाने मी नक्की दुःखाला तरुन जाईन. (47)
ਕਿਉਂਕਿ ਮੈਨੂੰ ਸਾਕਸ਼ਾਤ ਸ਼੍ਰੀਅਕਸ਼ਰਪੁਰਸ਼ੋਤਮ ਮਹਾਰਾਜ ਮਿਲੇ ਹਨ। ਉਨ੍ਹਾਂ ਦੀ ਤਾਕਤ ਨਾਲ ਮੈਂ ਨਿਸਚਿਤ ਤੌਰ ’ਤੇ ਹੀ ਦੁੱਖਾਂ ਨੂੰ ਪਾਰ ਕਰ ਜਾਵਾਂਗਾ। (47)
विचार्यैवं बलं
વિચાર્યૈવં બલં
Vichāryaivam balam
આ રીતે વિચારનું
Ā rīte vichārnu
With the strength of
इस तरह विचार का बल रखकर आश्रित भक्त कदापि हिम्मत न हारे और भगवान के बल से सदा आनंद में रहे। (४८)
अशा रीतीने विचारांचे बळ राखून, आश्रित भक्ताने कधीही हिंमत न हारता भगवंतांच्या बळाने आनंदात रहावे. (48)
ਇਸ ਤਰ੍ਹਾਂ ਵਿਚਾਰ ਦਾ ਬਲ ਰੱਖ ਕੇ ਸ਼ਰਣ ਆਇਆ ਭਗਤ ਕਦੇ ਵੀ ਹਿੰਮਤ ਨਾ ਹਾਰੇ ਅਤੇ ਭਗਵਾਨ ਦੀ ਸ਼ਕਤੀ ਨਾਲ ਹਮੇਸ਼ਾ ਆਨੰਦ ਵਿਚ ਰਹੇ। (48)
शुद्धोपासनभक्तिं
શુદ્ધોપાસનભક્તિં
Shuddhopāsana-bhaktim
શ્રીહરિએ શુદ્ધ
Shrīharie shuddha
Shri Hari inspired the creation of
श्रीहरि ने शुद्ध उपासना-भक्ति की पुष्टि तथा रक्षा के लिए मंदिर-निर्माणरूप भक्ति का प्रवर्तन किया है एवं भगवान के साथ उनके उत्तम भक्त अक्षरब्रह्म की भगवान के समान ही सेवा करने की आज्ञा दी है। (८७-८८)
श्रीहरींनी शुद्ध उपासना-भक्तीच्या पोषण तसेच रक्षणासाठी मंदिर निर्माण करण्याच्या भक्तीचे प्रवर्तन केले आणि भगवंतां प्रमाणेच त्यांचे उत्तम भक्त अशा अक्षरब्रह्मांची भगवंतांसोबतच सेवा करण्याची आज्ञा केली. (87-88)
ਸ਼੍ਰੀਹਰੀ ਨੇ ਸ਼ੁੱਧ ਉਪਾਸਨਾ-ਭਗਤੀ ਦੀ ਪ੍ਰੋੜ੍ਹਤਾ (ਪੁਸ਼ਟੀ) ਅਤੇ ਰੱਖਿਆ ਲਈ ਮੰਦਰ-ਨਿਰਮਾਣ-ਰੂਪ ਭਗਤੀ ਦੀ ਪਰੰਪਰਾ ਚਲਾਈ ਹੈ ਅਤੇ ਭਗਵਾਨ ਦੇ ਨਾਲ ਉਨ੍ਹਾਂ ਦੇ ਉੱਤਮ ਭਗਤ ਅਕਸ਼ਰਬ੍ਰਹਮ ਦੀ ਭਗਵਾਨ ਦੇ ਸਮਾਨ ਹੀ ਸੇਵਾ ਕਰਨ ਦੀ ਆਗਿਆ ਦਿੱਤੀ ਹੈ। (87-88)
तथैवाऽऽज्ञा
તથૈવાઽઽજ્ઞા
Tathaivā’gnā
શ્રીહરિએ શુદ્ધ ઉપાસના-ભક્તિનાં પોષણ અને રક્ષણ માટે મંદિર નિર્માણરૂપ ભક્તિનું પ્રવર્તન કર્યું. અને ભગવાનની જેમ જ
Shrīharie shuddha upāsanā-bhaktinā poṣhaṇ ane rakṣhaṇ māṭe mandir nirmāṇrūp bhaktinu pravartan karyu. Ane Bhagwānnī jem ja
Shri Hari inspired the creation of mandirs as a form of devotion to foster and protect pure upāsanā and bhakti. He instructed that, along with Bhagwan,