OPTIONS
Display
संस्कृत (देवनागरी लीपी)
સંસ્કૃત (ગુજરાતી લીપી)
Sanskṛuta (Transliteration)
ગુજરાતી (મૂળ સૂત્ર)
Gujarātī (Transliteration)
English (Translation)
हिन्दी (अनुवाद)
मराठी (भाषांतर)
ਪੰਜਾਬੀ (ਭਾਵਾਨੁਵਾਦ)
Audio
Language:
Sanskrit Vedic
Sanskrit Simple
Gujarati
Hindi
Show audio player
Autoplay on start
Auto advance audio
Auto scroll to audio
Auto advance page
॥ શ્રી સ્વામિનારાયણો વિજયતે ॥
॥ સત્સંગદીક્ષા ॥
हरेर्गुरोर्विशिष्टानां
Show
હરેર્ગુરોર્વિશિષ્ટાનાં
Show
Harer guror vishiṣhṭānām
Show
સત્સંગી જનોએ શ્રીહરિ તથા ગુરુના વિશિષ્ટ
ShowSatsangī janoe Shrīhari tathā gurunā vishiṣhṭa
ShowAccording to their means, satsangis should celebrate
Showसत्संगीजन श्रीहरि तथा गुरु के विशिष्ट प्रसंगों के दिन यथाशक्ति पर्वोत्सव करें। (२४६)
सत्संगी जनांनी श्रीहरि व गुरूंच्या विशिष्ट प्रसंगांच्या दिनी यथाशक्ती पर्वोत्सव साजरे करावेत. (246)
ਸਤਿਸੰਗੀ-ਜਨ ਸ਼੍ਰੀਹਰੀ ਅਤੇ ਗੁਰੂ ਦੇ ਵਿਸ਼ੇਸ਼ ਪ੍ਰਸੰਗਾਂ ਦੇ ਦਿਨ ਸਮਰੱਥਾ ਅਨੁਸਾਰ ਪੁਰਬ-ਉਤਸਵ ਮਨਾਉਣ। (246)
सवाद्यं कीर्तनं
Show
સવાદ્યં કીર્તનં
Show
Sa-vādyam kīrtanam
Show
પર્વોત્સવોને વિષે ભક્તિએ
ShowParvotsavone viṣhe bhaktie
ShowDuring festivals, satsangis should devoutly
Showपर्वोत्सव में भक्तिपूर्वक वाद्ययंत्रों के साथ कीर्तन करें तथा विशेष रूप से महिमा की बातें करें। (२४७)
पर्वोत्सवांत भक्तीपूर्वक सवाद्य कीर्तन करावे व विशेषत्वाने त्यांच्या महिम्याविषयी बोलावे. (247)
ਪੁਰਬ-ਉਤਸਵ ਵਿਚ ਭਗਤੀ-ਪੂਰਵਕ ਸੰਗੀਤ-ਸਾਜ਼ਾਂ ਦੇ ਨਾਲ ਕੀਰਤਨ ਕਰਨ ਅਤੇ ਵਿਸ਼ੇਸ਼ ਰੂਪ ਨਾਲ ਮਹਿਮਾ ਦੀਆਂ ਗੱਲਾਂ ਕਰਨ। (247)
चैत्रशुक्ल
Show
ચૈત્રશુક્લ
Show
Chaitra-shukla-
Show
ચૈત્ર સુદ નોમને
ShowChaitra sud nomne
ShowOn the day of Chaitra
Showचैत्र शुक्ल नवमी के दिन भगवान श्रीरामचंद्रजी का पूजन करें। श्रावण कृष्ण अष्टमी (पूर्णिमांत महीनों के अनुसार भाद्रपद कृष्ण अष्टमी) के दिन भगवान श्रीकृष्ण का पूजन करें। (२४८)
चैत्र शुक्ल नवमीला रामचंद्र भगवंतांचे पूजन करावे. श्रावण कृष्ण अष्टमीला कृष्ण भगवंतांचे पूजन करावे. (248)
ਚੇਤਰ ਸ਼ੁਕਲ ਨੌਵੀਂ ਦੇ ਦਿਨ ਭਗਵਾਨ ਸ਼੍ਰੀਰਾਮਚੰਦਰ ਜੀ ਦੀ ਪੂਜਾ ਕਰੋ। ਸ਼੍ਰਾਵਣ (ਸਾਉਣ) ਕ੍ਰਿਸ਼ਨ ਅਸ਼ਟਮੀ (ਪੂਰਨਮਾਸ਼ੀ ਦੇ ਨਾਲ ਖਤਮ ਹੋਣ ਵਾਲੇ ਮਹੀਨਿਆਂ ਦੇ ਅਨੁਸਾਰ ਭਾਦ੍ਰਪਦ (ਭਾਦਰੋਂ) ਕ੍ਰਿਸ਼ਨ ਅਸ਼ਟਮੀ) ਦੇ ਦਿਨ ਭਗਵਾਨ ਸ਼੍ਰੀਕ੍ਰਿਸ਼ਨ ਜੀ ਦੀ ਪੂਜਾ ਕਰੋ। (248)
शिवरात्रौ
Show
શિવરાત્રૌ
Show
Shiva-rātrau
Show
શિવરાત્રિને વિષે
ShowShiva-rātrine viṣhe
ShowOn Shivratri,
Showशिवरात्रि के दिन शंकर भगवान का पूजन करें। भाद्रपद शुक्ल चतुर्थी के दिन गणपतिजी का पूजन करें। (२४९)
शिवरात्रीला शंकर भगवंतांचे पूजन करावे, भाद्रपद शुक्ल चतुर्थीला गणपतींचे पूजन करावे. (249)
ਸ਼ਿਵਰਾਤਰੀ ਦੇ ਦਿਨ ਸ਼ੰਕਰ ਭਗਵਾਨ ਦੀ ਪੂਜਾ ਕਰੋ। ਭਾਦ੍ਰਪਦ ਸ਼ੁਕਲ ਚਤੁਰਥੀ (ਭਾਦੋਂ ਸ਼ੁਕਲ ਚੌਥ) ਦੇ ਦਿਨ ਗਣਪਤੀ ਜੀ ਦੀ ਪੂਜਾ ਕਰੋ। (249)
मारुतिम्
Show
મારુતિમ્
Show
Mārutim
Show
આસો વદ ચૌદશને દિવસ
ShowĀso vad chaudashne divas
ShowOn Aso vad 14,
Showआश्विन कृष्ण चतुर्दशी (पूर्णिमांत महीनों के अनुसार कार्तिक कृष्ण चतुर्दशी) के दिन हनुमानजी का पूजन करें। मार्ग में कोई मंदिर आए, तो उस देव को भावपूर्वक प्रणाम करें। (२५०)
आश्विन कृष्ण चतुर्दशीला हनुमानजींचे पूजन करावे, मार्गात कोणतेही देवमंदिर आले तर त्या देवांना भक्तिभावाने प्रणाम करावा. (250)
ਆਸ਼ਵਿਨ ਕ੍ਰਿਸ਼ਨ ਚਤੁਰਦਸ਼ੀ (ਅੱਸੂ ਕ੍ਰਿਸ਼ਨ ਚੌਧਵੀਂ) (ਪੂਰਨਮਾਸ਼ੀ ਦੇ ਨਾਲ ਖਤਮ ਹੋਣ ਵਾਲੇ ਮਹੀਨਿਆਂ ਦੇ ਅਨੁਸਾਰ ਕਾਰਤਿਕ (ਕੱਤਕ) ਕ੍ਰਿਸ਼ਨ ਚਤੁਰਦਸ਼ੀ) ਦੇ ਦਿਨ ਹਨੂਮਾਨ ਜੀ ਦੀ ਪੂਜਾ ਕਰੋ। ਰਸਤੇ ਵਿਚ ਕੋਈ ਮੰਦਰ ਆਏ, ਤਾਂ ਉਸ ਦੇਵਤਾ ਨੂੰ ਭਾਵ-ਪੂਰਵਕ ਪ੍ਰਣਾਮ ਕਰੋ। (250)
विष्णुश्च
Show
વિષ્ણુશ્ચ
Show
Viṣhṇush-cha
Show
વિષ્ણુ, શંકર,
ShowViṣhṇu, Shankar,
ShowVishnu, Shankar,
Showविष्णु,† शंकर, पार्वती, गणपति तथा सूर्य – इन पाँच देवताओं को पूज्यभाव से मानें। (२५१)
†यहाँ विष्णु शब्द से विष्णु के अवतारस्वरूप श्रीराम, श्रीकृष्ण तथा श्रीसीता, श्रीराधा इत्यादि अर्थ भी अभिप्रेत है।
विष्णू, शंकर, पार्वती, गणपती तथा सूर्य ह्या पाचही देवांना पूज्य मानावे. (251)
ਵਿਸ਼ਨੂੰ6, ਸ਼ੰਕਰ, ਪਾਰਬਤੀ, ਗਣਪਤੀ ਅਤੇ ਸੂਰਜ—ਇਨ੍ਹਾਂ ਪੰਜ ਦੇਵਤਿਆਂ ਨੂੰ ਪੂਜਣ-ਯੋਗ ਭਾਵ ਨਾਲ ਮੰਨੋ। (251)
6. ਇੱਥੇ ਵਿਸ਼ਨੂੰ ਸ਼ਬਦ ਤੋਂ ਵਿਸ਼ਨੂੰ ਦੇ ਅਵਤਾਰ-ਸਰੂਪ ਸ਼੍ਰੀਰਾਮ, ਸ਼੍ਰੀਕ੍ਰਿਸ਼ਨ ਅਤੇ ਸ਼੍ਰੀਸੀਤਾ, ਸ਼੍ਰੀਰਾਧਾ ਆਦਿ ਅਰਥ ਵੀ ਸਮਝਿਆ ਜਾਏ।
परिरक्षेद्
Show
પરિરક્ષેદ્
Show
Pari-rakṣhed
Show
અક્ષરપુરુષોત્તમ મહારાજને વિષે દૃઢ નિષ્ઠા
ShowAkṣhar-Puruṣhottam Mahārājne viṣhe dṛuḍh niṣhṭhā
ShowOne should have firm conviction in
Showअक्षरपुरुषोत्तम महाराज में दृढ निश्चय रखें, तथापि किसी अन्य देव की निंदा न करें। (२५२)
अक्षरपुरुषोत्तम महाराजांविषयी दृढ निष्ठा ठेवावी, तरी सुद्धा इतर देवांची निंदा करू नये. (252)
ਅਕਸ਼ਰਪੁਰਸ਼ੋਤਮ ਮਹਾਰਾਜ ਵਿਚ ਦ੍ਰਿੜ੍ਹ ਨਿਸ਼ਚਾ ਰੱਖੋ। ਫਿਰ ਵੀ ਕਿਸੇ ਹੋਰ ਦੇਵਤਾ ਦੀ ਨਿੰਦਾ ਨਾ ਕਰੋ। (252)
धर्मा वा संप्रदाया
Show
ધર્મા વા સંપ્રદાયા
Show
Dharmā vā sampradāyā
Show
અન્ય ધર્મો, સંપ્રદાયો
ShowAnya dharmo, sampradāyo
ShowOne should not have contempt for
Showअन्य धर्म, संप्रदाय या उनके अनुयायियों के प्रति द्वेष न करें। उनकी निंदा न करें। उनको सदैव आदर दें। (२५३)
अन्य धर्म, संप्रदाय किंवा त्यांच्या अनुयायांचा द्वेष करू नये, त्यांची निंदा करू नये, त्यांना सदा आदर द्यावा. (253)
ਹੋਰ ਧਰਮ, ਸੰਪਰਦਾਇ ਜਾਂ ਉਨ੍ਹਾਂ ਦੇ ਪੈਰੋਕਾਰਾਂ ਦੇ ਪ੍ਰਤੀ ਈਰਖਾ ਨਾ ਕਰੋ। ਉਨ੍ਹਾਂ ਦੀ ਨਿੰਦਾ ਨਾ ਕਰੋ। ਉਨ੍ਹਾਂ ਨੂੰ ਸਦਾ ਆਦਰ ਦਿਓ। (253)
मन्दिराणि च
Show
મન્દિરાણિ ચ
Show
Mandirāṇi cha
Show
મંદિરો, શાસ્ત્રો અને સંતોની
ShowMandiro, shāstro ane santonī
ShowOne should never disrespect mandirs,
Showमंदिर, शास्त्र तथा संतों की निंदा कदापि न करें। अपनी शक्ति के अनुसार उनका यथोचित सत्कार करें। (२५४)
मंदिर, शास्त्र आणि संतांची कधीही निंदा करू नये. त्यांचा यथाशक्ती व यथोचित सत्कार करावा. (254)
ਮੰਦਰ, ਸ਼ਾਸਤਰ ਅਤੇ ਸੰਤਾਂ ਦੀ ਨਿੰਦਾ ਕਦੇ ਵੀ ਨਾ ਕਰੋ। ਆਪਣੀ ਸ਼ਕਤੀ ਦੇ ਅਨੁਸਾਰ ਉਨ੍ਹਾਂ ਦਾ ਉਚਿਤ ਸਤਿਕਾਰ ਕਰੋ। (254)
संयमनोपवासादि
Show
સંયમનોપવાસાદિ
Show
Sanyam-anopavāsādi
Show
સંયમ, ઉપવાસ ઇત્યાદિ
ShowSanyam, upavās ityādi
ShowWhichever acts of self-control,
Showसंयम, उपवास इत्यादि जो-जो तप का आचरण करें, वह केवल भगवान की प्रसन्नता हेतु तथा भक्ति के लिए ही करें। (२५५)
संयम, उपवास इत्यादी जे जे तपाचे आचरण करायचे ते तर केवळ भगवंतांना प्रसन्न करण्यासाठी आणि भक्तीसाठीच करावे. (255)
ਸੰਜਮ, ਉਪਵਾਸ (ਵਰਤ) ਆਦਿ ਜਿਹੜੇ-ਜਿਹੜੇ ਤਪ ਦਾ ਆਚਰਣ ਕਰੋ, ਉਹ ਸਿਰਫ਼ ਭਗਵਾਨ ਦੀ ਪ੍ਰਸੰਨਤਾ ਲਈ ਅਤੇ ਭਗਤੀ ਲਈ ਹੀ ਕਰੋ। (255)