OPTIONS
Display
संस्कृत (देवनागरी लीपी)
સંસ્કૃત (ગુજરાતી લીપી)
Sanskṛuta (Transliteration)
ગુજરાતી (મૂળ સૂત્ર)
Gujarātī (Transliteration)
English (Translation)
हिन्दी (अनुवाद)
मराठी (भाषांतर)
ਪੰਜਾਬੀ (ਭਾਵਾਨੁਵਾਦ)
Audio
Language:
Sanskrit Vedic
Sanskrit Simple
Gujarati
Hindi
Show audio player
Autoplay on start
Auto advance audio
Auto scroll to audio
Auto advance page
॥ શ્રી સ્વામિનારાયણો વિજયતે ॥
॥ સત્સંગદીક્ષા ॥
परिशिष्ट
सूर्यग्रहण तथा चन्द्रग्रहण के अवसर पर पालन करने योग्य आवश्यक सूचनाएँ
१. ग्रहण के आरंभिक समय को स्पर्श कहा जाता है। ग्रहण की समाप्ति काल को मोक्ष कहा जाता है।
२. स्पर्श से पूर्व कुछ समय तक खानपान के नियमों का पालन अति आवश्यक होता है। इस समय को वेध कहा जाता है। सूर्यग्रहण के स्पर्श से पूर्र १२ घंटों एवं चंद्रग्रहण के स्पर्श से पूर्र ९ घंटों तक वेध लगता है। रोगी, वृद्ध एवं बालकों के लिए २ घंटे और २४ मिनट का वेध कहा गया है। वेध के दौरान खानपान का संपूर्ण परित्याग करें। वेध के दौरान केवल पानी पी सकते हैं। ग्रहण के दौरान तो पानी भी सर्वथा निषिद्ध है।
३. ग्रहण के स्पर्श से लेकर मोक्ष तक एक स्थान पर बैठकर भजन स्मरण करने का शास्त्रोक्त विधान है।
४. ग्रहण के दौरान सूती वस्त्रों का स्पर्श पूर्णतया वर्जित है।
५. ग्रहण के मोक्ष के पश्चात् सवस्त्र स्नान करके दान करने का शास्त्रोक्त विधान है।
जन्म तथा मरण के अवसर पर पालन करने योग्य सूतक और मृतक विधियाँ
सगे-संबंधियों के जन्म तथा मरण के अवसर पर आवश्यक पालन करने योग्य सूतक एवं मृतक विधियों के दौरान वस्त्र सहित स्नान करने के पश्चात् भगवान की भक्ति, मंदिर में देवदर्शन, सत्संग, कथा-श्रवण, मालाजाप, नित्यपूजा, आरती, परिक्रमा आदि भक्ति संबंधी क्रियाओं में किसी भी प्रकार का दोष नहीं है।
ਅੰਤਕਾ
ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦੇ ਮੌਕੇ 'ਤੇ ਪਾਲਣਾ ਕਰਨ ਯੋਗ ਜ਼ਰੂਰੀ ਸੂਚਨਾਵਾਂ
੧. ਗ੍ਰਹਿਣ ਦੇ ਸ਼ੁਰੂ ਹੋਣ ਦੇ ਸਮੇਂ ਨੂੰ ਸਪਰਸ਼ ਕਿਹਾ ਜਾਂਦਾ ਹੈ। ਗ੍ਰਹਿਣ ਦੇ ਖਤਮ ਹੋਣ ਦੇ ਸਮੇਂ ਨੂੰ ਮੋਕਸ਼ ਕਿਹਾ ਜਾਂਦਾ ਹੈ।
੨. ਸਪਰਸ਼ ਤੋਂ ਪਹਿਲਾਂ ਕੁਝ ਸਮੇਂ ਤਕ ਖਾਣ-ਪੀਣ ਦੇ ਨਿਯਮਾਂ ਦੀ ਪਾਲਣਾ ਅਤਿ ਜ਼ਰੂਰੀ ਹੁੰਦੀ ਹੈ। ਇਸ ਸਮੇਂ ਨੂੰ ਵੇਧ ਕਿਹਾ ਜਾਂਦਾ ਹੈ। ਸੂਰਜ ਗ੍ਰਹਿਣ ਦੇ ਸਪਰਸ਼ ਤੋਂ ਪਹਿਲਾਂ 12 ਘੰਟਿਆਂ ਅਤੇ ਚੰਦਰ ਗ੍ਰਹਿਣ ਦੇ ਸਪਰਸ਼ ਤੋਂ ਪਹਿਲਾਂ 9 ਘੰਟਿਆਂ ਤਕ ਵੇਧ ਲਗਦਾ ਹੈ। ਰੋਗੀ, ਬਿਰਧ ਅਤੇ ਬੱਚਿਆਂ ਲਈ 2 ਘੰਟੇ ਅਤੇ 24 ਮਿੰਟ ਦਾ ਵੇਧ ਕਿਹਾ ਗਿਆ ਹੈ। ਵੇਧ ਦੌਰਾਨ ਖਾਣ-ਪੀਣ ਦਾ ਪੂਰੀ ਤਰ੍ਹਾਂ ਤਿਆਗ ਕਰੋ। ਵੇਧ ਦੌਰਾਨ ਸਿਰਫ ਪਾਣੀ ਪੀ ਸਕਦੇ ਹੋ। ਗ੍ਰਹਿਣ ਦੌਰਾਨ ਤਾਂ ਪਾਣੀ ਦੀ ਵੀ ਪੂਰੀ ਤਰ੍ਹਾਂ ਮਨਾਹੀ ਹੈ।
੩. ਗ੍ਰਹਿਣ ਦੇ ਸਪਰਸ਼ ਤੋਂ ਲੈ ਕੇ ਮੋਕਸ਼ ਤਕ ਇਕ ਥਾਂ 'ਤੇ ਬੈਠ ਕੇ ਭਜਨ-ਸਿਮਰਨ ਕਰਨ ਦਾ ਸ਼ਾਸਤਰਾਂ ਵਿਚ ਦੱਸੇ ਅਨੁਸਾਰ ਵਿਧਾਨ ਹੈ।
੪. ਗ੍ਰਹਿਣ ਦੌਰਾਨ ਸੂਤੀ ਕੱਪੜਿਆਂ ਦਾ ਸਪਰਸ਼ ਪੂਰੀ ਤਰ੍ਹਾਂ ਵਰਜਿਤ ਹੈ।
੫. ਗ੍ਰਹਿਣ ਦੀ ਮੁਕਤੀ (ਮੋਕਸ਼) ਦੇ ਬਾਅਦ ਕੱਪੜਿਆਂ ਸਮੇਤ ਇਸ਼ਨਾਨ ਕਰ ਕੇ ਦਾਨ ਕਰਨ ਦਾ ਸ਼ਾਸਤਰਾਂ ਵਿਚ ਵਿਧਾਨ ਹੈ।
ਜਨਮ ਅਤੇ ਮੌਤ ਦੇ ਮੌਕੇ 'ਤੇ ਪਾਲਣਾ ਕਰਨ ਯੋਗ ਸੂਤਕ ਅਤੇ ਮ੍ਰਿਤਕ ਵਿਧੀਆਂ
ਸਕੇ-ਸੰਬੰਧੀਆਂ ਦੇ ਜਨਮ ਅਤੇ ਮੌਤ ਦੇ ਮੌਕੇ 'ਤੇ ਜ਼ਰੂਰੀ ਪਾਲਣਾ ਕਰਨ ਯੋਗ ਸੂਤਕ ਅਤੇ ਮ੍ਰਿਤਕ ਵਿਧੀਆਂ ਦੌਰਾਨ ਕੱਪੜਿਆਂ ਸਹਿਤ ਇਸ਼ਨਾਨ ਕਰਨ ਦੇ ਬਾਅਦ ਭਗਵਾਨ ਦੀ ਭਗਤੀ, ਮੰਦਰ ਵਿਚ ਦੇਵ-ਦਰਸ਼ਨ, ਸਤਿਸੰਗ, ਕਥਾ ਸਰਵਣ, ਮਾਲਾ-ਜਾਪ, ਨਿੱਤ-ਪੂਜਾ, ਆਰਤੀ, ਪਰਿਕਰਮਾ ਆਦਿ ਭਗਤੀ ਸੰਬੰਧੀ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦਾ ਦੋਸ਼ ਨਹੀਂ ਹੈ।